ਪੰਜਾਬ ਡੇਅਰੀ ਫਾਰਮਰ ਐਸੋਸਿਏਸ਼ਨ ਵੱਲੋਂ ਅਖੌਤੀ ਗਊ ਰੱਖਿਅਕਾਂ ਦੇ ਖਿਲਾਫ ਸੰਘਰਸ਼

Aug 19, 2016 by

ਪੰਜਾਬ ਡੇਅਰੀ ਫਾਰਮਰ ਐਸੋਸਿਏਸ਼ਨ ਵੱਲੋਂ ਅਖੌਤੀ ਗਊ ਰੱਖਿਅਕਾਂ ਦੇ ਖਿਲਾਫ ਸੰਘਰਸ਼

ਪੰਜਾਬ ਡੇਅਰੀ ਫਾਰਮਰ ਐਸੋਸਿਏਸ਼ਨ ਵੱਲੋਂ ਅੱਜ ਅਖੌਤੀ ਗਊ ਰੱਖਿਅਕਾਂ ਦੇ ਖਿਲਾਫ ਆਪਣਾ ਸੰਘਰਸ਼ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਅਧੀਨ ਅੱਜ 10 ਅਵਾਰਾ ਗਊਆਂ ਨੂੰ ਜਗਰਾਉਂ ਦੇ mla ਆਰ ਐੱਸ ਕਲੇਰ ਦੀ ਕੋਠੀ ਦੇ ਅੰਦਰ ਬੰਨਿਆ ਗਿਆ,,,ਇਸ ਮੌਕੇ ਸੰਬੋਧਨ ਕਰਦੇ ਹੋਏ ਪਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕੇ ਜੇ ਹਲੇ ਵੀ ਇਹ ਸਰਕਾਰ ਨਾ ਜਾਗੀ ਤਾਂ ਅਗਲੀ ਵਾਰ 500 ਗਊ ਤੋਤਾ ਸਿੰਘ ਦੀ ਕੋਠੀ ਤੇ ਉਸ ਤੋਂ ਬਾਅਦ 1100 ਗਊ ਬਾਦਲ ਦੀ ਕੋਠੀ ਅੰਦਰ ਬੰਨੀ ਜਾਵੇਗੀ ਤੇ ਜੇ ਕਿਸੇ ਨੂੰ ਵੀ ਸੜਕ ਤੇ ਜਾਂ ਕਿਸੇ ਦੇ ਖੇਤ ਵਿੱਚ ਕੋਈ ਅਵਾਰਾ ਗਊ ਮਿਲੇਗੀ ਉਸ ਨੂੰ ਉਥੋਂ ਦੇ ਕਾਲੀ ਜੱਥੇਦਾਰ ਜਾਂ mla ਦੇ ਘਰ ਪਹੁੰਚਦੀ ਕੀਤਾ ਜਾਵੇਗਾ,,,,,ਪਹਿਲਾਂ ਹੀ ਆਰਥਿਕ ਪੱਖੋਂ ਟੁੱਟ ਚੁੱਕੇ ਕਿਸਾਨ ਦਾ ਲੱਕ ਤੋੜਨ ਵਿੱਚ ਸਰਕਾਰ ਵੀ ਕੋਈ ਕਸਰ ਨਹੀਂ ਛੱਡ ਰਹੀ

Comments

comments

%d bloggers like this: