ਭਗਵੰਤ ਮਾਨ ਨੂਂੰ ਬਦਨਾਮ ਕਰਨ ਦੀ ਸਾਜਿਸ਼ ਦਾ ਸਰਕਾਰੀ ਅਫ਼ਸਰ ਨੇਂ ਕੀਤਾ ਪਰਦਾਫਾਸ਼

Sep 10, 2016 by

ਭਗਵੰਤ ਮਾਨ ਨੂਂੰ ਬਦਨਾਮ ਕਰਨ ਦੀ ਸਾਜਿਸ਼ ਦਾ ਸਰਕਾਰੀ ਅਫ਼ਸਰ ਨੇਂ ਕੀਤਾ ਪਰਦਾਫਾਸ਼

 

 

 

“ਬਚ ਕੇ ਭਗਵੰਤ ਮਾਨਾਂ ਬਾਪੁ ਬਾਦਲ ਬੜਾ ਖਿਡਾਰੀ.. ”
ਜੇਕਰ ਇਹ ਸੱਚ ਹੈ ਤਾਂ ਪੰਜਾਬ ਲਈ ਬਹੁਤ ਖਤਰਨਾਕ ਹੈ!!!
ਪਿਆਰੇ ਪੰਜਾਬੀਓ ਇਕ
ਸਰਕਾਰੀ ਸ਼ਰਵੇ ਏਜੰਸੀ ਦਾ ਅਧਿਕਾਰੀ ਹਾਂ ।ਮੈ ਆਪਣਾ ਨਾਮ ਨਹੀ ਦਸ ਸਕਦਾ ,ਕਿਉਕਿ ਸਰਕਾਰ ਮੇਰੇ ਤੇ
ਸਰਕਾਰੀ ਦਸਤਾਵੇਜ ਲੀਕ ਕਰਨ ਦੀ ਕਾਰਵਾਈ ਕਰ ਸਕਦੀ ਹੈ।
ਆਮ ਆਦਮੀ ਪਾਰਟੀ ਦੀਆਂ
ਰੈਲੀਆ ਵਿਚ ਹੁੰਦਾ ਆਪ ਮੁਹਾਰਾ ਇਕੱਠ ਦੇਖ ਕੇ ਸਰਕਾਰ ਬੁਰੀ ਤਰਾਂ ਡਰ ਗਈ ਹੈ।ਹੁਣ ਬਾਦਲਾ ਨੇ ਪੂਰਾ ਖੁਫੀਆਂ ਤੰਤਰ
ਭਗਵੰਤ ਮਾਨ ਪਿਛੇ ਲਗਾ ਦਿਤਾ ਹੈ ਤੇ ਸੰਗਰੂਰ ਦੇ ਅਫਸਰਾਂ ਨੂੰ
ਜੁਬਾਨੀ ਫਰਮਾਨ ਜਾਰੀ ਕਰ ਦਿਤਾ ਹੈ ਕਿ ਸਰਕਾਰੀ ਰਿਕਾਡ
ਵਿਚ ਫੇਰਬਦਲ ਕਰਕੇ ਭਗਵੰਤ ਮਾਨ ਦੀਆ ਗੰਰਾਟਾ ਵਿਚ ਘਪਲਾ ਸੋਅ ਕੀਤਾ ਜਾਵੇ ।
ਪਿੰਡਾ ਦੀਆ ਅਕਾਲੀ ਪੰਚਾਇਤਾਂ
ਨੂੰ ਲਾਮਬੰਦ ਕਰਕੇ ਭਗਵੰਤ ਮਾਨ ਵਿਰੁੱਧ ਪ੍ਰਚਾਰ ਕੀਤਾ ਜਾਵੇ
ਸਿਰਫ ਐਲਾਨ ਕੀਤਾ ਪਿੰਡਾ ਨੂੰ ਐਮ ਪੀ ਫੰਡ ਚੋ ਕੋਈ ਗਰਾਟ ਨਹੀ ਮਿਲੀ।
ਖੁਫੀਆ ਤੰਤਰ ਇਕ ਐਸੀ ਔਰਤ ਦੀ ਤਲਾਸ ਵਿਚ ਹੈ ਜੋ ਪੇਸੈ ਲੈ ਕੇ ਭਗਵੰਤ ਮਾਨ ਤੇ ਬਲਾਤਕਾਰ ਦਾ ਦੋਸ ਮੜ ਸਕੇ।ਸੰਗਰੂਰ ਅਤੇ ਬਰਨਾਲਾ ਜਿਲਿਆ ਵਿਚ ਚਿੱਟ ਫੰਡ ਕੰਪਨੀਆ ਦੇ ਫੜੇ ਮੁਲਜਮਾ ਨਾਲ ਭਗਵੰਤ ਮਾਨ ਦੇ ਨਜਦੀਕੀ ਸੰਬੰਧ ਦਿਖਾਏ ਜਾਣ।ਇਸ ਸਭ ਕੁਝ ਨੂੰ ਮੀਡੀਏ ਵਿਚ ਜੋਰ ਸ਼ੋਰ ਨਾਲ ਉਛਾਲਿਆ ਜਾਵੇ।
ਪੰਜਾਬੀਓ ਜੇ ਪੰਜਾਬ ਬਚਾਉਣਾ ਚਹੁੰਦੇ ਹੋ,ਬਾਦਲਾ ਦੀਆ ਇਨਾ ਕਰਤੂਤਾ ਨੂੰ ਹਰ ਪੰਜਾਬੀ ਕੋਲ ਪਹੁੰਚਾ ਦੇਵੋ ।
ਵਹਿਗੁਰੂ ਜੀ ਕਾ ਖਾਲਸਾ।

Comments

comments

%d bloggers like this: