ਮੈ ਨਰਿੰਦਰ ਮੋਦੀ ਮੈ ਦੇਸ਼ ਨੂੰ ਬਦਲ ਰਿਹਾ ਹਾ

Jul 4, 2016 by

ਮੈ ਨਰਿੰਦਰ ਮੋਦੀ ਮੈ ਦੇਸ਼ ਨੂੰ ਬਦਲ ਰਿਹਾ ਹਾ
ਮੈ ਨਰਿੰਦਰ ਮੋਦੀ ਮੈ ਦੇਸ਼ ਨੂੰ ਬਦਲ ਰਿਹਾ ਹਾ ਕਿਰਪਾ ਕਰਕੇ ਵੱਧ ਤੋ ਵੱਧ share ਕਰੋ ਕਿਉ ਕੇ ਦੇਸ਼ ਬਦਲ ਰਿਹਾ ਹੈ

• ਰੇਲ ਕਿਰਾਇਆ ਅੰਮ੍ਰਿਤਸਰ ਤੋਂ ਦਿੱਲੀ 90 ਰੁਪਏ ਹੁੰਦਾ ਸੀ ਅੱਜ ਵੱਧ ਕੇ 155 ਰੁਪਏ ਹੈ|
• ਮੇਰੇ ਕੋਲ ਵੱਡੇ ਵਪਾਰਿਕ ਘਰਾਣਿਆ ਲਈ 64000 ਕਰੋੜ ਦੀ ਟੈਕਸ ਛੂਟ ਦੇਣ ਲਈ ਹੈ, ਪਰ ਆਤਮ ਹੱਤਿਆ ਕਰ ਰਹੇ ਕਿਸਾਨਾਂ ਦਾ ਕਰਜਾ ਖਤਮ ਕਰਨ ਲਈ 15000 ਕਰੋੜ ਨਹੀਂ ਹੈ|
• ਪਲੇਟ ਫਾਰਮ ਟਿੱਕਟ 3 ਰੁਪਏ ਸੀ ਜੋ ਅੱਜ 10 ਰੁਪਏ ਹੈ|
• ਪਹਿਲਾ ਦਾਲ 70 ਰੁਪਏ ਕਿਲੋ ਸੀ, ਅੱਜ ਮੈਂ 170 ਰੁਪਏ ਕਿਲੋ ਕਰ ਦਿਤੀ ਹੈ|
• 98 ਰੁਪਏ ਵਿੱਚ 2ਜੀ ਨੈਟਵਰਕ ਪੈਕ ਅਨਲਿਮਟਿਡ ਆਉਦਾ ਸੀ ਅੱਜ 2ਜੀ 246 ਰੁਪਏ ਵਿੱਚ ਆਉਦਾ ਹੈ
• ਪਹਿਲਾ ਕਾਲ ਰੇਟ 30 ਪੈਸੇ ਪ੍ਰਤੀ ਮਿੰਟ ਸੀ ਜੋ ਅੱਜ 1 ਰੁਪਏ ਮਿੰਟ ਹੋ ਗਈ ਹੈ
• ਜਦੋ ਕੱਚਾ ਤੇਲ ਦਾ ਮੁੱਲ 119 ਡਾਲਰ ਬੈਰਿਲ ਸੀ ਉਸ ਸਮੇਂ ਪੈਟ੍ਰੋਲ 67 ਰੁਪਏ ਲੀਟਰ ਸੀ, ਅੱਜ ਕੱਚਾ ਤੇਲ 30 ਡਾਲਰ ਬੈਰਿਲ ਹੈ, ਤਾਂ ਵੀ ਮੈ ਤੇਲ 60 ਰੁਪਏ ਲੀਟਰ ਤੋਂ ਥੱਲੇ ਨਹੀਂ ਕੀਤਾ|
• ਮੈਂ ਕਿਸਾਨ ਟੀ.ਵੀ. ਤੇ ਸਲਾਨਾ 100 ਰੁਪਏ ਖਰਚਦਾ ਹਾਂ| ਕਿਉਂਕਿ ਇਸ ਦੇ ਕਰਮਚਾਰੀ ਆਰ.ਐਸ.ਐਸ. ਨਾਲ ਸਬੰਧ ਰਖਦੇ ਹਨ, ਪਰ ਕਿਸਾਨ ਨਹੀਂ ਹਨ|
• ਕਿਸਾਨਾਂ ਦੀ ਸਬਸਿਡੀ ਖੋਹਣਾ ਮੇਰੀ ਮਜਬੂਰੀ ਨਹੀਂ, ਮੇਰਾ ਟੀਚਾ ਹੈ|
• ਸਰਕਾਰ ਘਾਟੇ ਵਿੱਚ ਹੈ, ਰੇਲਵੇ ਨੂੰ ਜਮੀਨ ਵੇਚਣ ਲਈ ਟੈਡਰ ਪਾਉਣ ਲਈ ਕਹਿ ਦਿੱਤਾ ਹੈ| ਕਿਉਕਿ ਮੈਂ ਅੰਬਾਨੀ ਨੂੰ 22000 ਕਰੋੜ ਰੁਪਏ ਦੇਣੇ ਹਨ|
• ਮਾਲੀਆਂ 9000 ਕਰੋੜ ਦਾ ਲੋਨ ਲੈ ਕੇ ਭੱਜ ਗਿਆ, ਕੋਈ ਗੱਲ ਨਹੀਂ ਦੇਸ਼ ਦੇ ਹਰੇਕ ਵਿਅਕਤੀ ਨੂੰ ਸਿਰਫ 75 ਰੁਪਏ ਹੀ ਦੇਣੇ ਹਨ|
• ਸਰਵਿਸ ਟੈਕਸ 12.36 ਸੀ ਤੇ ਅੱਜ 14.5 ਕਰ ਦਿਤਾ ਹੈ
• ਐਕਸਾਈਜ ਡਿਊਟੀ 10 ਪ੍ਰਤੀਸਤ ਸੀ ਅੱਜ 12.36 ਪ੍ਰਤੀਸਤ ਕਰ ਦਿੱਤੀ ਹੈ| ਸਾਰੇ ਵਪਾਰੀ ਆਪਣੀਆਂ ਬੈਲਸ ਸੀਟਾਂ ਚੈੱਕ ਕਰ ਲਉ ਕਿਤੇ ਘੱਟ ਤਾਂ ਨਹੀਂ ਭਰ ਦਿੱਤਾ|
• ਡਾਲਰ ਦਾ ਮੁੱਲ 58.50 ਰੁਪਏ ਸੀ ਅੱਜ 68.60 ਰੁਪਏ ਹੈ
• 100 ਕਰੋੜ ਦੀ ਸਬਸਿਡੀ ਖਤਮ ਕਰਨ ਲਈ ਮੈਨੂੰ 250 ਕਰੋੜ ਰੁਪਏ ਦੇ ਇਸਤਿਹਾਰ ਦੇਣੇ ਪਏ ਹਨ|
• ਸਵੱਛ ਭਾਰਤ ਅਭਿਆਨ ਲਈ ਮੈਂ 250 ਕਰੋੜ ਦੇ ਵਿਗਿਆਪਨ ਦੇ ਦਿੱਤੇ ਹਨ| ਪਰ ਸਫਾਈ ਕਰਮਚਾਰੀਆਂ ਦੀ ਤਨਖਾਹ ਦੇਣ ਲਈ ਮੇਰੇ ਕੋਲ 35 ਕਰੋੜ ਰੁਪਏ ਨਹੀਂ ਹਨ|
• ਯੋਗਾ ਦਿਨ ਮਨਾਉਣ ਲਈ ਮੇਰੇ ਕੋਲ 500 ਕਰੋੜ ਰੁਪਏ ਹੈ| ਰਾਮਦੇਵ ਨੂੰ ਹਰਿਆਣਾ ਦੇ ਸਕੂਲਾਂ ਵਿੱਚ ਯੋਗਾਂ ਸਿਖਾਉਣ ਲਈ ਸਲਾਨਾ 700 ਕਰੋੜ ਰੁਪਏ ਦੇ ਰਿਹਾ ਹਾਂ, ਪਰ ਸਕੂਲਾਂ ਤੇ ਖਰਚ ਕਰਨ ਲਈ ਮੇਰੇ ਕੋਲ ਪੈਸਾ ਨਹੀ ਹੈ| ਇਸ ਲਈ ਮੁੱਢਲੀ ਸਿੱਖਿਆ ਵਿੱਚ ਮੈਂ 20 ਪ੍ਰਤੀਸਤ ਕਟੋਤੀ ਕਰ ਦਿੱਤੀ ਹੈ|
• ਸਕਿਲ ਇੰਡਿਆ ਲਈ 200 ਕਰੋੜ ਦੇ ਇਸਤਿਹਾਰਾਂ ਦਾ ਬਜਟ ਹੈ ਪਰ ਨੌਜਵਾਨਾਂ ਦੀ ਸਕਾਲਰਸਿਪ ਵਿੱਚ 500 ਕਰੋੜ ਦੀ ਘਟਾਉਤੀ ਕਰ ਦਿੱਤੀ ਹੈ|
ਅੱਛੇ ਦਿੱਨਾਂ ਦਾ ਸੁਪਨਾਂ ਸੱਚ ਹੋ ਰਿਹਾ ਹੈ| ਇਸਦਾ ਤੁਹਾਨੂੰ ਪਤਾ ਹੀ ਹੈ

Comments

comments

Related Posts

Tags

Share This

%d bloggers like this: