15 August 1947 Black Day | ਕਿ ਲੈਣਾ ਅੈਹੋ ਜੀ ਆਜਾਦੀ ਤੌ 1947 Punjab

Aug 15, 2016 by

ਕਿ ਲੈਣਾ ਸੀ ਬਾਬਾ ਅੈਹੋ ਜੀ ਆਜਾਦੀ ਤੌ

ਹਿੰਦੁਸਤਾਨ ਆਜ਼ਾਦ ਹੋਇਆ
ਪਾਕਿਸਤਾਨ ਆਬਾਦ ਹੋਇਆ
ਪੰਜਾਬ ਬਰਬਾਦ ਹੋਇਆ..

 

ਕਾਗਜ਼ਾ ਚ ਕੀਤੀ ਮੇਰੇ ਦੇਸ਼ ਨੇ ਤਰੱਕੀ ਲੋਕੀ ਕਹਿਦੇ ਹੁਣ ਨਾ ਇਹ ਥਮ ਦੀ ਕਰਜ਼ੇ ਦੀ ਮਾਰ ਹੇਠ ਮਰਦੇ ਨੇ ਜੱਟ ਜਿਹੜੇ ਉਹਨਾ ਲਈ ਆਜ਼ਾਦੀ ਦੱਸੋ ਕਿਸ ਕਮ ਦੀ..

 

ਰੱਜੇ ਨਈਓ ਭੁੱਖੇ ਹਾਲੇ ਲੁੱਟ ਕੇ ਪੰਜਾਬ ਨੂੰ, ਚੂਰੋ ਚੂਰ ਕੀਤਾ ਸਾਡੇ ਹਰ ਇਕ ਖੁਆਬ ਨੂੰ, ਨੌਕਰੀਆਂ ਵਾਸਤੇ ਵੀ ਸਿਰ ਪੜਵਾ ਲਏ, ਐਨੇ ਅੰਗਰੇਜਾਂ ਨੇ ਨੀ ਲੁੱਟੇ ਜਿੰਨੇ ਬਾਦਲਾਂ ਨੇ ਖਾ ਲਏ.

 

ਅਸੀਂ ਸਿਰਾਂ ਨੂੰ ਵਾਰ ਕੇ ਦੇਸ਼ ਅਜਾਦ ਕਰਾਇਆ
ਅਗਲੇ ਸਿਰਾਂ ( ਦਮਾਗ) ਨੂੰ ਵਰਤ ਕੇ ਸਾਡੇ ਤੇ ਚੌਧਰ ਕਰੀ ਜਾਂਦੇ ਐ,,!!

read more

Open Letter to Prakash Singh Badal

Aug 5, 2016 by

Open Letter to Prakash Singh Badal

😀ਸ਼ੇਵਾ ਵਿਖੇ,
ਪ੍ਰਕਾਸ਼ ਸਿੰਘ ਬਾਦਲ,😁
ਮੁੱਖ ਮੰਤਰੀ ਪੰਜਾਬ,🚩
ਸ੍ਰੀ ਮਾਨ ਜੀ,
ਬੇਨਤੀ ਹੈ ਕਿ ਤੁਸੀਂ ਪਿੳ 👬ਪੁੱਤ ਨੇ ਰਲ ਕੇ ਪੰਜਾਬ🌳🍃 ਦਾ ਬੇੜਾ ਕਿਉਂ ਗਰਕ🌵 ਕੀਤਾ ਹੋਇਆ.ਕਿਸੇ ਨੂੰ ਰੋਟੀ ਖਾਣ ਜੋਗਾ ਛੱਡ 😭ਦਿਓ. ਪਹਿਲਾਂ ਤੁਸੀਂ ਪੰਜਾਬੀ ਚੈਨਲ📺 ਛੱਕ ਗਏ ਫਿਰ ਕੇਬਲ ਟੀ. ਵੀ, 📡ਸਰਾਬ ਦੇ ਠੇਕੇ🍺🍺,ਰੇਤਾ ਬਜਰੀ 🃏ਖਾ ਗੲੇ। ਕਿਸੇ ਦਾ ਹੋਟਲ ਖੋਹ ਲਿਅਾ🏰 ਕਿਸੇ ਦੀ ਹਵੇਲੀ🏠🔆ਬਿਜਲੀ ਦੀ ਯੂਨਿਟ 7 ਰੂਪੈ ਕਰ ਦਿੱਤੀ ਕਦੇ ਬਰੈਡ ਵਾਲਿਆਂ ਦੇ ਪਿੱਛੇ ਪੈ ਜਾਂਦੇ ਹੋ, ਕਦੇ ਹੀਰੋ🚲ਸਾਈਕਲ ਵਾਲਿਅਾਂ ਦੇ….ਸਾਰਾ ਟੱਬਰ ਮਲੰਗਾ ਦਾ ਤੁਹਾਡਾ। ਗਰੀਬਾਂ 😐ਨੂੰ ਰੋਟੀ ਨੀ ਮਿਲਦੀ 🎓ਪੜ੍ਹੇ ਲਿਖਿਅਾਂ😣 ਨੂੰ ਨੋਕਰੀ ਨੀ ਮਿਲਦੀ ੳਪਰ ਦੀ ਤੁਹਾਡਾ ਮੁੰਡਾ ਗੋਲੀਅਾਂ💊💉 ਖਾਕੇ ਭੌਂਕਦਾ ਰਹਿੰਦਾ ਕਿ ਪੰਜਾਬ ਤਰੱਕੀ ਦੀ ਰਾਹ ਤੇ ਅਾ..🎓🎓🎓
ਤੁਸੀਂ ਪੰਜਾਬ 🎑ਦਾ ਬੇੜਾ ਗਰਕ ਕਰ ਦਿੱਤਾ ਕੁਝ ਸ਼ਰਮ ਕਰੋ ਰੱਬ ਤੋਂ ਡਰੋ ਤੁਹਾਨੂੰ ਨਰਕ ਵਿੱਚ ਵੀ ਜਗ੍ਹਾ ਨਹੀਂ ਮਿਲਣੀ। ਲੋਕਾਂ ਦੇ 👳ਪੁੱਤਾਂ ਦੀਆਂ ਜਵਾਨੀਆਂ💪 ਜਿਹੜੇ ਤੁਹਾਡੇ ਓਸ ਮਜੀਠੀੲੇ ਨੇ ਚਿੱਟੇ💉 ਤੇ ਲਾ ਕੇ ਖਰਾਬ ਕੀਤੀਅਾਂ ਨੇ ੳਸ ਦਾ ਹਿਸਾਬ ਅਸੀਂ 2⃣0⃣1⃣7⃣ ਦੀਅਾਂ ਚੋਂਣਾ ਵਿੱਚ ਲਵਾਂਗੇ..ਤੁਹਾਡਾ ਐਸਾ ਬੇੜਾ ਗਰਕ👎 ਕਰਾਂਗੇ ਤੁਹਾਡੀ ਹਾਲਤ ਖੁਰਕ ਪਏ🐩 ਕੁੱਤੇ ਵਰਗੀ ਕਰ ਦੇਣੀ ਏ, ਨਾਂ ਤੁਸੀਂ ਘਰਦੇ ਰਹੋਗੇ ਨਾ ਬਾਹਰ ਦੇ ਮੇਰੀਆਂ ਕਹੀਆਂ ਗੱਲਾਂ ਤੇ ਗੌਰ ਕਰਨਾ …

.ਧੰਨਵਾਦ ਸਹਿਤ🙏🙏

ਤੁਹਾਡਾ ਸਤਾਇਆ ਸਾਰਾ ਪੰਜਾਬ ।👳😲😟👮👲😑

read more

ਜਾਲਮ ਹਕੂਮਤਾਂ ੲਿਸਨੂੰ ਸ਼ੁਰੂ ਤੋ ਅਤਵਾਦ ਕਹਿੰਦੀਅਾਂ ਰਹੀਅਾਂ

Jul 4, 2016 by

ਜਾਲਮ ਹਕੂਮਤਾਂ ੲਿਸਨੂੰ ਸ਼ੁਰੂ ਤੋ ਅਤਵਾਦ ਕਹਿੰਦੀਅਾਂ ਰਹੀਅਾਂ

ਦਸੰਬਰ ਦੇ ਅਾਖਰੀ ਦਿਨ ਸਨ ਧੁੰਦ ਪੈਣੀ ਸ਼ੁਰੂ ਹੋ ਗੲੀ. ਸ਼ਾਮ ਦੇ ਪੰਜ ਕੁ ਵਜੇ ਦਾ ਟਾੲੀਮ ਸੀ. ਪਹਾੜ ਵਾਲੀ ਬਾਹੀ ਤੋ ਕਾਰ ਪਿੰਡ ਵਲ ਧੂੜਾ ਪੱਟਦੀ ਅਾ ਰਹੀ ਸੀ. ਲਾਲਾ ਹਰੀ ਰਾਮ ਅਾਪਣੀਅਾਂ ਦੋਵੇ ਜਵਾਨ ਧੀਅਾਂ ਤੇ ਪਤਨੀ ਨਾਲ ਦੋ ਸਾਲ ਬਾਅਦ ਪਿੰਡ ਅਾ ਰਿਹਾ ਸੀ. ਨਹਿਰ ਦੇ ਕਿਨਾਰੇ ਅਾ ਕਿ ਡਰਾੲਿਵਰ ਨੂੰ ਲਾਲਾ ਜੀ ਨੇ ਗੱਡੀ ਰੋਕਣ ਲੲੀ ਕਿਹਾ, ਪਟੜੀ ਵੱਲ ਝਾੜੀਅਾਂ ੳੁਹਲੇ ਜਾ ਕਿ ਪਿਸ਼ਾਬ ਕਰਨ ਚਲਾ ਗਿਅਾ. ਪੁਲ ੳੁਤੇ ਕੁਝ ਬੰਦੇ ਬੈਠੇ ਕਾਰ ਵਲ ਦੇਖ ਰਹੇ ਸਨ. ਅਚਾਨਕ ੳੁਹ ਸਾਰੇ ਅਠ ਦਸ ਜਾਣੇ ਕਾਰ ਵਲ ਤੁਰ ਪੲੇ. ੲਿਕ ਨੇ ਜਾ ਕਿ ਡਰਾੲਿਵਰ ਦੇ ਸਿਰ ਤੇ ਜਾ ਪਿਸਟਲ ਲਾੲਿਅਾ ਤੇ ਹੱਥ ਪਿਛੇ ਬੰਨ ਦਿਤੇ. ਦੋਹਾਂ ਜਾਣਿਅਾਂ ਨੇ ਲਾਲੇ ਨੂੰ ਧਰ ਦਬੱਲਿਅਾਂ. ਕੁੜੀਅਾਂ ਅਾਪਣੇ ਬਾਪ ਨੂੰ ਮਾਰ ਪੈਦੀ ਵੇਖਕੇ ੳੁਚੀ ੳੁਚੀ ਰੋਣ ਲਗ ਪੲੀਅਾਂ. ਡਕੈਤਾਂ ਨੇ ਗੱਡੀ ਵਿਚੋ ਸਾਰਾ ਸਮਾਨ ਕਢ ਲਿਅਾ. ਹੁਣ ੲਿਹਨਾਂ ਦੀ ਨਜਰ ਜਵਾਨ ਕੁੜੀਅਾਂ ਤੇ ਪੈ ਗੲੀ . ਤਿੰਨ ਜਾਣਿਅਾਂ ਨੇ ਅਗੇ ਹੋ ਕਿ ਕੁੜੀਅਾਂ ਨੂ ਧੂਹ ਕਿ ਬਾਹਰ ਕਢ ਲਿਅਾ. ਲਾਲਾ ਤੇ ੳੁਸਦੀ ਬੇਬਸ ਪਤਨੀ ਵਿਚਾਰੇ ਤਰਲੇ ਮਾਰਦੇ ਰੋ ਰਹੇ ਸਨ,ਕਿ ਸਾਡਾ ਸਾਰਾ ਸਮਾਨ ਲੈ ਲਵੋ, ਗਡੀ ਵੀ ਲੈ ਜਾਵੋ, ਪਰ ਕੁੜੀਅਾਂ ਨੂੰ ਛਡ ਦੇਵੋ . ਪਰ ੳੁਹ ਭੇੜੀੲੇ ਕੁੜੀਅਾਂ ਨੂੰ ਝਾੜੀਅਾਂ ੳੁਹਲੇ ਖਿਚ ਕਿ ਲੈ ਗੲੇ .ਲਾਲਾ ਅਾਪਣੀ ਕਿਸਮਤ ਨੂੰ ਰੋਵੇ ਬੀ ਕਿਥੋ ਮੈ ਪੰਜਾਬ ਚ ਅਾ ਗਿਅਾਂ. ਮਾੜੇ ਹਾਲਾਤਾਂ ਨੇ ਮੈਨੂ ਪੱਟ ਲਿਅਾ.
.
ੲਿਨੇ ਨੂੰ ਦੂਰੋ ਬੁਲਟ ਮੋਟਰਸਾੲੀਕਲ ਦੀ ਦੁਗ ਦੁਗ ਦੀ ਅਵਾਜ ਅਾੲੀ . ਹੌਲੀ ਹੌਲੀ ੲਿਹ ਅਾਵਾਜ ਨੇੜੇ ਅਾ ਗੲੀ. ਛੇ ਬੰਦੇ ਗੱਡੀ ਦੇ ਕੋਲ ਖੜੇ ਪਹਿਰਾ ਦੇ ਰਹੇ ਸਨ. ਬੁਲਟ ੳੁਹਨਾਂ ਦੇ ਨੇੜੇ ਅਾ ਖੜਿਅਾ . ਬੁਲਟ ਤੇ ਤਿੰਨ ਸਰਦਾਰ 6 ਫੁਟੇ ਜਵਾਨ ਲੋੲੀਅਾਂ ਦੀ ਬੁਕਲ ਮਾਰੀ ਬੈਠੇ ਸਨ. ੳੁਹਨਾਂ ਨੇ ਕੁੜੀਅਾਂ ਦੇ ਰੋਣ ਦੀ ਅਾਵਾਜ ਸੁਣਕੇ ਅਾਪਣੇ ਸੰਦ ਕਢ ਲੲੇ ਤੇ ਦੋ ਜਾਣੇ ਬੁਲਟ ਤੋ ੳੁਤਰ ਕਿ ਭੱਜ ਝਾੜੀਅਾਂ ਵਲ ਗੲੇ ਜਿਧਰ ਕੁੜੀਅਾਂ ਦੀ ਅਵਾਜ ਅਾ ਰਹੀ ਸੀ. ਫਿਰ ੲਿਕ ਖੜਾਕ ਹੋੲਿਅਾ ਤੇ ਤਿੰਨ ਲਾਸ਼ਾਂ ਜਮੀਨ ਤੇ ਵਿਛ ਗੲੀਅਾਂ. ਦੂਜੇ ਛੇ ਜਾਣੇ ਭੱਜਣ ਲਗੇ, ਪਰ ਬੁਲਟ ਵਾਲੇ ਜਵਾਨ ਨੇ AK 47 ਦਾ ਮੂਹ ਖੋਲ ਦਿਤਾ. ਬੰਦੇ ਖਾਣੀ ਨਾਗਣੀ ਨੇ ਦੋ ਬੰਦੇ ਅਧ ਵਿਚਾਲੋ ਪਾੜ ਕਿ ਸੁਟ ਦਿਤੇ, ਦੂਜੇ ਚਾਰ ਜਾਣੇ ਪਜਾਮੇ ਗਿਲੇ ਕਰਕੇ ਪੈਰੀ ਪੈ ਗੲੇ. ਪਰ ਸਰਦਾਰ ਦੀ ਅਖ ਵਿਚੋ ਨਿਕਲਦੇ ਅੰਗਿਅਾਰ ਠੰਡੇ ਨਾ ਹੋੲੇ. ਸਰਦਾਰ ਦੇ ਚਿਹਰੇ ਦਾ ਜਲਾਲ ਵੇਖਕੇ ਲਾਲਾ ਵੀ ਕੰਬਣ ਲਗ ਪਿਅਾ .ੳੁਧਰੋ ਦੂਜੇ ਦੋਵੇ ਜਵਾਨ ਵੀ ਕੁੜੀਅਾਂ ਨੂੰ ਬਾੲਿਜਤ ਵਾਪਸ ਲੈ ਅਾੲੇ. ਪੈਰਾਂ ਵਿਚ ਡਿਗੇ ਚਾਰੇ ਬੰਦਿਅਾਂ ਨੂੰ ੲਿਕ ਲਾੲੀਨ ਵਿਚ ਖੜੇ ਕਰ ਲਿਅਾ. ਤਿੰਨਾਂ ਜਵਾਨਾਂ ਨੇ ਅਾਪਣੇ ਸੰਦਾਂ ਦੇ ਮੂਹ ੳੁਹਨਾਂ ਵਲ ਕਰਕੇ ਚਾਰੇ ਦੇ ਚਾਰੇ ਧਰ ਦਬੱਲੇ . ਗੋਲੀਅਾਂ ਦਾ ਖੜਾਕ ਸੁਣਕੇ ਪੰਛੀ ਵੀ ਰੌਲਾ ਪਾ ਕਿ ੳੁਡ ਗੲੇ .ਚਾਰਾਂ ਦੇ ਸਰੀਰ ਵਿਚ ਅਨਗਿਣਤ ਸ਼ੇਕ ਅਾਰ ਪਾਰ ਹੋ ਗੲੇ. ਲਾਲੇ ਦੇ ਵੇਖਦੇ ਹੀ ਵੇਖਦੇ 9 ਲਾਂਸ਼ਾਂ ਧਰਤੀ ਤੇ ਵਿਛ ਗੲੀਅਾਂ. ਮਿਟੀ ਲਹੂ ਲੁਹਾਣ ਹੋ ਗੲੀ. ਲਾਲੇ ਤੇ ਕੁੜੀਅਾਂ ਨੂੰ ਬੇਸੁਧ ਹੋੲਿਅਾ ਵੇਖਕੇ ਸਰਦਾਰ ਰਣ ਸਿੰਘ ਬੋਲਿਅਾ, ਲਾਲਾ ਜੀ ਘਬਰਾਵੋ ਨਾ, ੲਿਹ ਖਾਲਸਾ ਫੌਜ ਦੇ ਸਿਪਾਹੀ ਤੁਹਾਡੀ ਰਖਿਅਾ ਲੲੀ ਅਾੲੇ ਹਨ. ਤੁਸੀ ਬੇ ਫਿਕਰ ਹੋ ਕਿ ਅਾਪਣੇ ਸਫਰ ਤੇ ਜਾਵੋ. ੲੇਨਾ ਕਹਿ ਕੇ ਤਿੰਨੇ ਜਵਾਨ ਬੁਲਟ ਨੂੰ ਕਿੱਕ ਮਾਰਕੇ ਅਾਪਣੇ ਰਾਹ ਪੈ ਗੲੇ. ਲਾਲਾ ਅਾਪਣੇ ਪਰਿਵਾਰ ਨਾਲ ਗੱਡੀ ਚ ਬੈਠਕੇ ਅਗੇ ਤੁਰਨ ਲਗਾ ਤਾਂ ੲਿਕ ਕੁੜੀ ਬੋਲੀ, ਪਾਪਾ ੲਿਹ ਫਰਿਸ਼ਤੇ ਕੌਣ ਸਨ, ਜੋ ਸਾਡੀ ਰਖਸ਼ਾ ਲੲੀ ਅਾੲੇ ??
ਬੁਲਟ ਦੀ ੳੁਡਦੀ ਧੂੜ ਵੱਲ ਵੇਖਕੇ ਲਾਲਾ ਬੋਲਿਅਾ, ” ਪੁਤਰੀਓ ੲਿਹ ਓਹੀ ਖਾਲਸਾ ਹੈ , ਜੋ ਹਿੰਦ ਦੀ ਚਾਦਰ ਬਣਕੇ ਪਹਿਲਾਂ ਵੀ ਅਾੳੂਦਾ ਰਿਹਾ ਤੇ ਅੱਜ ਵੀ ਅਾੲਿਅਾ, ਪਰ ਜਾਲਮ ਹਕੂਮਤਾਂ ੲਿਸਨੂੰ ਸ਼ੁਰੂ ਤੋ ਅਤਵਾਦ ਕਹਿੰਦੀਅਾਂ ਰਹੀਅਾਂ.!

read more

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ

Jun 25, 2016 by

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ

ਇੱਕ ਵਾਰ ਸਿੱਖ ਸੰਗਤ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਆਈ ।ਬਆਦ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨ ਸੁਣਨ ਲਈ ਚਲੇ ਗਈ ।ਸਿੱਖ ਸੰਗਤ ਦੇ ਨਾਲ ਹੀ ਇੱਕ ਛੋਟਾ ਜਿਹਾ ਬੱਚਾ ਸੀ ਜੋ ਸੰਗਤ ਚੋਂ ਉੱਠ ਕੇ ਸੰਤਾਂ ਵਲ ਨੂੰ ਤੁਰ ਪਿਆ ,ਲਾਗੇ ਗਿਆ ਤਾਂ ਸਿੰਘਾ ਨੇ ਰੋਕ ਲਿਆ ਪਰ ਸੰਤ ਕਹਿਣ ਲੱਗੇ ਕਿ ਮੇਰੇ ਕੋਲ ਆ ਲੈਣ ਦਿਉ। ਸੰਤਾਂ ਨੇ ਇਸ ਬੱਚੇ ਨੂੰ ਬੜਾ ਪਿਆਰ ਦਿੱਤਾ ਕੋਲ ਪਏ ਫਲ ਫਰੂਟ ਫੜਾਉਣੇ ਸ਼ੁਰੂ ਕੀਤੇ ।ਪਹਿਲਾਂ ਸੰਤਾਂ ਨੇ ਸੇਬ ਦਿੱਤਾ ਬੱਚੇ ਨੇ ਸਿਰ ਫੇਰ ਦਿੱਤਾ ,ਫੇਰ ਸੰਤਾਂ ਨੇ ਇਸ ਇੱਕ ਮਰੂਦ ਦਿੱਤਾ ਪਰ ਬੱਚੇ ਨੇ ਇਹ ਵੀ ਨਾ ਲਿਆ ਤਾਂ ਸੰਤ ਆਖਣ ਲੱਗੇ ਕਿ ਪੁੱਤ ਤੂੰ ਕੀ ਲੈਣਾ ਚਾਹੁੰਦਾ ਹੈ ? ਤਾਂ ਉਸ ਬੱਚੇ ਨੇ ਸੰਤਾਂ ਦੇ ਰਿਵਾਲਵਰ ਨੂੰ ਦਹਾਂ ਹੱਥਾਂ ਨਾਲ ਫੜ ਕੇ ਆਖਿਆ ਕਿ ਆਹ । ਸਿੰਘ ਸਾਰੇ ਹੈਰਾਨ ਹੋ ਗਏ , ਤਾਂ ਸੰਤ ਆਖਣ ਲੱਗੇ ਕਿ ਅਗਰ ਇੱਥੇ ਕੋਈ ਅਖਬਾਰ ਨਵੀਸ ਬੈਠਾ ਹੈ ਤਾਂ ਦੱਸ ਦਿਉ ਹਿੰਦੋਤਸਾਨੀ ਹਾਕਮਾਂ ਨੂੰ ਕਿ ਜਿਸ ਕੌਮ ਦੇ ਦੁੱਧ ਚੁੰਘਦੇ ਬੱਚੇ ਹਥਿਆਰਾਂ ਨੂੰ ਇਸਤਰਾਂ ਖਿਡੌਣਿਆਂ ਵਾਗ ਪਿਆਰ ਕਰਦੇ ਹੋਣ ਉਸ ਕੌਮ ਨੂੰ ਤੁਸੀਂ ਗੁਲਾਮ ਜਾਂ ਦਬਾ ਰੱਖਣ ਦਾ ਸੁਪਨਾ ਵੀ ਨਾ ਲਵੋ ।ਇੱਕ ਦਮ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ,ਰਾਜ ਕਰੇਗਾ ਖਾਲਸਾ ਦੇ ਜੈਕਾਰੇ ਗੂੰਜੇ।

read more

SANT BHINDRANWALE FEARLESS PARCHAR IN 2013 PUNJAB BY SANT DHADRIANWALE

Jun 7, 2016 by

**1984 TRUTH EXPOSED :: SANT BHINDRANWALE**
FEARLESS PARCHAR IN 2013 PUNJAB BY SANT DHADRIANWALE

This is the ultimate form of Panthic Parchar in present day Punjab that every Punjabi speaking Sikh and non-Sikh must watch to truly understand the complex happenings of 1984 in a simplified form.

This is a bold effort to expose the truth – an extract from a Gurmat Diwaan attended by thousands of Sikhs in Punjab on 6th June 2013, in which Sant Baba Ranjit Singh Dhadrianwale fearlessly speak the facts and truth surrounding the events that led to the infamous June 1984 Operation Bluestar attack, as well as discussing the nature of the great Saint Soldier Sant Baba Jarnail Singh Ji Bhindranwale.

There is discussion on the book written by Lt Gen KS Brar. What led to the events of June 1984? What were the simple demands in the Anandpur Sahib Resolution? Was the great personality of the 20th century Sant Baba Jarnail Singh Ji Bhindranwale a so-called “separatist” leader? The role of the Akalis in 1984, the role of the Congress in 1984 — all discussed, impartially and factually…

ONLY A VERY FEW CAN OPENLY DO SUCH FEARLESS PARCHAR WITHIN THE CURRENT TIMES OF 2013 PUNJAB. THIS MUST BE WATCHED.

read more

Sant Jarnail Singh ji IS NOT SHAHEED AND STILL IN CHARDIKALA

Jun 7, 2016 by

Kaarajkari Mukhi of Taksal, Baba Thakur Singh ji Khalsa took up the sewa and declared that Sant Jarnail Singh ji is in Charhdi kala and will return at appropriate time to lead Khalsa Panth to freedom again. A day will come when the inheritor of great legacy of Mahapurakhs such as Baba Deep Singh ji, Baba Mani Singh ji, Baba Gurbaksh Singh ji, Giani Bhai Sant Singh ji and numerous other Brahmgiani and Shaheed Mahapurakhs, Sant Jarnail Singh ji Khalsa will return and lead Khalsa Panth to path of freedom and glory, to path of Guru and fulfil the sewa given by Guru Gobind Singh ji to this Jatha. With Maharaj Guru Gobind Singh ji’s kirpa, His Taksal and His blessed Jatha have always been in Charhdi kala despite extreme adversities and continue to do so with power of Naam and Baani.

Attack on Sri Akal Takhat Sahib in June 1984, eyewitness Singh Sahib Giani Puran Singh Ji

read more