Mirza Jatt Marda Marda Marju Lyrics (Babbu Mann) In Gurmukhi

May 27, 2016 by

Mirza Jatt Marda Marda Marju Lyrics (Babbu Mann) In Gurmukhi

ਮਿਰਜ਼ਾ ਜੱਟ ਮਾਰਦਾ ਮਾਰਦਾ ਮਰਜੂ (Babbu Mann) Lyrics In Gurmukhi.

ਜੱਟ ਮਾਰਦਾ ਮਾਰਦਾ
ਜੱਟ ਮਾਰਦਾ ਮਾਰਦਾ ਮਰਜੂ ਵੀਣੀ ਨਹੀਂ ਸ਼ਾਦ ਦਾ
ਮੂਹਰੇ ਰਾਬ ਵੀ ਭਾਵੇਂ Aa ਜਾਵੇ ਮੁਤੇਯਾਰੇ
ਆ ਜਾਵੇ ਮੁਤੇਯਾਰੇ
ਜੱਟ ਮਾਰਦਾ ਮਾਰਦਾ ਮਰਜੂ ਵੀਣੀ ਨਹੀਂ ਸ਼ਾਦ ਦਾ
ਮੂਹਰੇ ਰਾਬ ਵਇ ਭਾਵੇਂ ਆ ਜਾਵੇ ਮੁਤੇਯਾਰੇ
ਆ ਜਾਵੇ ਮੁਤੇਯਾਰੇ
ਮਿਰਜ਼ਾ ਤੇਰੀ ਦੀਦ ਦਾ ਮਾਰੇਯਾ ਹੋਏਆ
ਸਾਹਿਬਾ ਨੀ
ਮਿਰਜ਼ਾ ਤੇਰੀ ਦੀਦ ਦਾ ਮਾਰੇਯਾ ਹੋਏਆ
ਸਾਹਿਬਾ ਨੀ
ਦੱਸ ਕੀ ਕਰਨੇ ਆਪਾਂ ਸੁਰਗਾਂ ਦੇ ਨਜ਼ਰੇ
ਜੱਟ ਮਾਰਦਾ ਮਾਰਦਾ ਮਰਜੂ ਵੀਣੀ ਨਹੀਂ ਸ਼ਾਦ ਦਾ
ਮੂਹਰੇ ਰਾਬ ਵੀ ਭਾਵੇਂ ਆ ਜਾਵੇ ਮੁਤੇਯਾਰੇ

ਮੈਂ ਤੇਰੀ ਹੋ ਗਈ ਮਿਰ੍ਜ਼ੇਯਾ
ਨਾ ਕਰਨ ਗੀ ਮੈਂ ਜਫਾ
ਦੁਨਿਯਾ ਅਜੇ ਤਕ ਕੋਸਦੀ
ਹੋ ……
ਸਾਹਿਬਾਨ ਹੋਯੀ ਸੀ ਬੇਵਫਾ

ਰਖਣ ਪੈਰ ਬੱਕੀ ਤੇ ਵਕ਼ਤ ਨੂ ਵੀ ਬਾਂਹ ਦਯਾਨ
ਸ਼ਾਦਾਂ ਤੀਰ ਅਸਮਾਨੀ ਮੂੰਹ ਸੂਰਜ ਦਾ ਭੰਨ ਦਯਾਨ
ਰਖਣ ਪੈਰ ਬੱਕੀ ਤੇ ਵਕ਼ਤ ਨੂ ਵੀ ਬਾਂਹ ਦਯਾਨ
ਸ਼ਾਦਾਂ ਤੀਰ ਅਸਮਾਨੀ ਮੂੰਹ ਸੂਰਜ ਦਾ ਭੰਨ ਦਯਾਨ
ਹਾਏ ਭੰਨ ਦਯਾਨ
ਜੇਹੜੇ ਸ਼ਨੀ ਸ਼ਨਿਚਰ ਦੀ ਤੂੰ ਪੂਜਾ ਕਰਦੀ ਆਂ
ਏਹ੍ਦਿਨਾ ਪੁੜ ਪੁੜੀਆਂ ‘ਚ ਤੇਲ ਝਾਸੁਨ ਮੁਤੇਯਾਰੇ
ਜੱਟ ਮਾਰਦਾ ਮਾਰਦਾ ਮਰਜੂ ਵੀਣੀ ਨਹੀਂ ਸ਼ਾਦ ਦਾ
ਮੂਹਰੇ ਰਾਬ ਵੀ ਭਾਵੇਂ ਆ ਜਾਵੇ ਮੁਤੇਯਾਰੇ
ਗੋਲੀ ਆਵੇ ਜਿਹ੍ਦ੍ਰੋੰ ਮਰਜ਼ੀ
ਵੇ ਮੈਂ ਦੇਵਾਂ ਗੀ ਸ਼ਾਤੀ ਦਹ
ਵੇ ਅਸੀਂ ਦੋ ਤੋਂ ਅਜੇ ਇਕ ਹੋ ਗਏ
ਆ ਦੱਤ ਜਾ ਮਿਰ੍ਜ਼ੇਯਾ

ਤੇਰਾ ਹੁਸਨ ਸੋਹਣੀਏ ਆਬ ਏ ਹਯਾਤ ਦੀ ਗਾਗਰ ਨੀ
ਤੋਂਹ ਫਾਤਾਂ ਤੋਂ ਪੇਹ੍ਲਾਂ ਪੈਰ ਧੋਯੁ ਗਾ ਸਾਗਰ ਨੀ
ਤੇਰਾ ਹੁਸਨ ਸੋਹਣੀਏ ਆਬ ਏ ਹਯਾਤ ਦੀ ਗਾਗਰ ਨੀ
ਤੋਂਹ ਫਾਤਾਂ ਤੋਂ ਪੇਹ੍ਲਾਂ ਪੈਰ ਧੋਯੁ ਗਾ ਸਾਗਾਰ ਨੀ
ਓਏ ਹੋਏ ਸਾਗਰ ਨੀ
ਦਿਲ ਖੜਦਾ ਖੜਦਾ ਆਪੇ ਖਾਦ ਜੁ ਗਾ
ਪੈਰਾਂ ਥੱਲੇ ਰੋਲ ਦੂੰ ਆਹ ਚੰਦ ਅਤੇ ਤਾਰੇ
ਜੱਟ ਮਾਰਦਾ ਮਾਰਦਾ ਮਰਜੂ ਵੀਣੀ ਨਹੀਂ ਸ਼ਾਦ ਦਾ
ਮੂਹਰੇ ਰਾਬ ਵੀ ਭਾਵੇਂ ਆ ਜਾਵੇ ਮੁਤੇਯਾਰੇ
ਮਿਰਜ਼ਾ ਤੇਰਇ ਦੀਦ ਦਾ ਮਾਰੇਯਾ ਹੋਏਆ ਸਾਹਿਬਾਨ ਨੀ
ਦੱਸ ਕੀ ਕਰਨੇ ਆਪਾਂ ਸੁਰਗਾਂ ਦੇ ਨਜ਼ਰੇ

ਮੈਂ ਨਾ ਜਾਣਾ ਕਿਸੇ ਸ਼ਮੀਰ ਨੂ
ਮੇਰੇ ਮਾਂ ਪਿਯੋ ਵੀ ਨਹੀਂ ਖਾਸ
ਅਜੇ ਭਾਰ ਭਰ ਦੇਵਾਂ ਰਫਲਾਂ
ਆਪਾਂ ਬਦਲ ਦੇਣਾ ਇਤਿਹਾਸ

ਮਾਰਨ ਬਦਕ ਸੋਹਣੀਏ ਲਾਡਾਂ ਪੱਟਾਂ ਲਾ ਡਿਯਨ ਖੂੰਝੇ ਨੀ
ਤੇਰੇ ਕੁੱਲ ਦੇਵਤੇ ਲਾ ਬਿਠਾ ਦਯਾਨ ਖੂੰਜੇ ਨੀ
ਮਾਰਨ ਬਦਕ ਸੋਹਣੀਏ ਲਾਡਾਂ ਪੱਟਾਂ ਲਾ ਡਿਯਨ ਖੂੰਝੇ ਨੀ
ਤੇਰੇ ਕੁੱਲ ਦੇਵਤੇ ਲਾ ਬਿਠਾ ਦਯਾਨ ਖੂੰਜੇ ਨੀ
ਹਾਏ ਖੂੰਜੇ ਨੀ
ਮੈਂ ਸੁਨਿਯਾ ਜੇਹੜਾ ਇੰਦਰ ਸ਼ੋੰਕੀ ਰੁੰਨਾਂ ਦਾ
ਬੇਹ੍ਕੇ ਜੱਟ ਦੇ ਦੇਖੀਂ ਲਾਉਂਦਾ ਫੇਰ ਜੈਕਾਰੇ
ਜੱਟ ਮਾਰਦਾ ਮਾਰਦਾ ਮਰਜੂ ਵੀਣੀ ਨਹੀਂ ਸ਼ਾਦ ਦਾ
ਮੂਹਰੇ ਰਾਬ ਵੀ ਭਾਵੇਂ ਆ ਜਾਵੇ ਮੁਤੇਯਾਰੇ
ਹਿਟਲਰ ਤੇਰੀ ਦੀਦ ਦਾ ਮਾਰੇਯਾ ਹੋਏਆ ਸਾਹਿਬਾਨ ਨੀ
ਦੱਸ ਕੀ ਕਰਨੇ ਆਪਾਂ ਸੁਰਗਾਂ ਦੇ ਨਜ਼ਰੇ

ਜੱਟ ਮਾਰਦਾ ਮਾਰਦਾ ਮਰਜੂ ਵੀਣੀ ਨਹੀਂ ਸ਼ਾਦ ਦਾ
ਮੂਹਰੇ ਰਾਬ ਵੀ ਭਾਵੇਂ ਆ ਜਾਵੇ ਮੁਤੇਯਾਰੇ

Comments

comments

%d bloggers like this: