Reality of Navjot Singh Sidhu | ਨਵਜੋਤ ਸਿੱਧੂ ਦਾ ਅਸਲੀ ਸੱਚ

Sep 10, 2016 by

Reality of Navjot Singh Sidhu | ਨਵਜੋਤ ਸਿੱਧੂ ਦਾ ਅਸਲੀ ਸੱਚ

ਨਵਜੋਤ ਸਿੱਧੂ ਦਾ ਅਸਲੀ ਸੱਚ

 

ਸਿੱਧੂ ਨੇ ਬਿਨਾ ਕਿਸੇ ਝਗੜੇ ਦੇ ਚੁੱਪ ਚਾਪ ਰਾਜ ਸਭਾ ਦੀ ਮੈਂਬਰੀ ਛੱਡਣ ਦਾ ਡਰਾਮਾ ਕੀਤਾ ਪਾਰਟੀ ਨਹੀਂ ਛੱਡੀ। ਕਿਸੇ ਹੋਰ ਪਾਰਟੀ ਵਿੱਚ ਜਾਣਾ ਉਹਦਾ ਮਕਸਦ ਨਹੀਂ ਸੀ।ਸਾਰੈ ਨੂੰ ਪਤਾ ਹੈ ਕਿ ਸਿਧੂ rss ਦਾ ਖਾਸ ਵਰਕਰ ਹੈ ।rss( ਭਾਜਪਾ)ਨੇ ਉਹਦੀ ਡਿਉਟੀ ਆਪ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਤੇ ਬੈਸ ਭਰਾਵਾਂ ਨੂੰ ਸਿਆਸੀ ਤੌਰ ਤੇ ਖਤਮ ਕਰਨਾ ਤੇ ਬਾਦਲ ਸਾਹਿਬ ਨੂੰ ਤੀਜੀ ਵਾਰ ਮੁਖ ਮੰਤਰੀ ਬਣਾਉਣ ਦੀ ਲਾਈ ਹੈ ਜਿਸ ਖਾਤਰ ਓ ਹਰ ਜਤਨ ਕਰੇਗਾ।ਪਹਿਲਾਂ rss ਵੱਲੋ ਸਿਧੂ ਨੂੰ ਆਮ ਆਦਮੀ ਪਾਰਟੀ ਵਿਚ ਮੁੱਖ ਮੰਤਰੀ ਦਾ ਚੇਹਰਾ ਬਣਾਉਣ ਦੀ ਮੀਡੀਆ ਚ ਹਵਾ ਬਣਾਈ ਪਰ ਕੇਜਰੀਵਾਲ ਸਾਹਿਬ ਦੀ ਦੂਰ ਅੰਦੇਸ਼ੀ ਸੋਚ ਸਦਕਾ ਇਹ ਕਾਮਯਾਬ ਨਹੀ ਹੋਈ ਜੇ ਕਿਤੇ ਆਮ ਆਦਮੀ ਪਾਰਟੀ ਸਿਧੂ ਨੂੰ ਮੁੱਖ ਮੰਤਰੀ ਐਲਾਨ ਦਿੰਦੀ ਹੋ ਸਕਦਾ ਸਿੱਧੂ ਕਾਮਯਾਬ ਵੀ ਹੋ ਜਾਦਾ ਪੰਜਾਬੀਉ ਰਾਜ ਫਿਰ ਵੀ rss ਨੇ ਹੀ ਕਰਨਾ ਸੀ ।ਇਸ ਤੋ ਬਾਅਦ ਸੁਖਬੀਰ ਬਾਦਲ ਤੇ ਅਮਿਤ ਸ਼ਾਹ ਦੀ ਮੀਟਿੰਗ ਹੋਈ ਉਹਨਾਂ ਨੇ AAP ਦੀਆਂ ਵੋਟਾਂ ਤੋੜਨ ਲਈ ਇਕ ਨਵਾ ਦਲ ਤਿਆਰ ਕੀਤਾ ਜਿਸ ਦਾ ਨਾ AWAZ A PUNJAB ਰੱਖਿਆ ਗਿਆ ।ਜਿਸ ਨਾਲ ਵੋਟਰਾ ਦੇ ਮਨਾ ਚ ਭੁਲੇਖਾ ਪੈ ਜਾਵੇ ਤੇ ਆਮ ਆਦਮੀ ਪਾਰਟੀ ਨੂੰ ਪਹਿਣ ਵਾਲੀ ਵੋਟ ਵਂਢੀ ਜਾਵੇ । ਪਿਛਲੀ ਵਾਰ ਮਨਪ੍ਰੀਤ ਬਾਦਲ ਨੇ ਏਹੀ ਰੋਲ ਕੀਤਾ ਸੀ। ਸਿਆਸਤ, ਕ੍ਰਿਕਟ ਤੇ ਟੀ ਵੀ ਰਾਹੀਂ ਕਰੋੜਾਂ ਕਮਾਉਣ ਵਾਲਾ ਸਿੱਧੂ ਅੱਜ ਤੱਕ ਕਿਸੇ ਖ਼ੁਦਕੁਸ਼ੀ ਕਰ ਗਏ ਕਿਸਾਨ ਦੇ ਘਰ ਨਹੀਂ ਗਿਆ ਤੇ ਪਿਛਲੇ ਸਾਲ ਬਰਗਾੜੀ ਕਾਡ ਹੋਇਆ ਸਿੱਧੂ ਜੀ ਨੇ ਕਦੀ ਵੀ ਆਪਣਾ ਬਿਆਨ ਨਹੀ ਦਿੱਤਾ ਬੰਦਾ ਪੁੱਛੋ ਸਿੱਧੂ ਸਾਹਿਬ ਤਹਾਨੂੰ ਉਦੋ ਪੰਜਾਬ ਦਾ ਚੇਤਾ ਨਹੀ ਆਇਆ ਜਦੋ ਪੰਜਾਬ ਚ ਹਰ ਪਾਸੇ ਧਰਨੇ ਤੇ ਸਾੜ ਫੂਕ ਹੋ ਰਹੀ ਸੀ ।ਸਿੱਧੂ ਨੂ ਵੇਖਿਆ ਜਾਦਾ ਹੈ ਕਦੇ ਆਸਾਰਾਮ ਸਾਧ ਦੀਆ ਸਿਫਤਾ ਕਰਦੇ ਤੇ ਕਦੇ ਰਾਧੇ ਮਾ ਦੀਆ ਸਿੱਧੂ ਕੋਲ ਗੁਰੂ ਲਫਜ ਤੋਂ ਬਿਨਾ ਕੁੱਝ ਨਹੀਂ। ਪੰਜਾਬ ਦੇ ਸੁਜਵਾਨ ਵੋਟਰ ਸਿਆਸੀ ਠੱਗੀ ਦਾ ਸ਼ਿਕਾਰ ਨਾਂ ਹੋਣ। ਚੋਣਾਂ ਤੋਂ ਬਾਦ ਸਿੱਧੂ ਫਿਰ ਤੋਂ ਭਾਜਪਾ ਵਲੌ ਮਿਲਾਈ ਖਾਵੇਗਾ । ਪੰਜਾਬ ਸੁਚੇਤ ਰਹੇ ਇਸਦੀ ਪਾਰਟੀ ਨੂੰ ਵੋਟ ਪਾਉਣਾ ਮਤਲਬ ਬਾਦਲ ਨੂੰ ਤੀਜੀ ਸੱਤਾ ਸੋਪਣਾ ਹੈ।

Comments

comments

%d bloggers like this: