Stop Defaming SIKHS‬ | Canada News

Jun 1, 2016 by

Stop Defaming SIKHS‬ | Canada News
StopDefamingSIKHS

StopDefamingSIKHS

ਕਨੇਡਾ ਦੇ ਮਿਸ਼ਨ ਸ਼ਹਿਰ ਦੇ ਮੇਅਰ ਰੈਂਡੀ ਹਾਜ਼ ਨੇ ਮਾਰੀ ਭਾਰਤੀ ਹਕੂਮਤ ਦੇ ਮੂੰਹ ਤੇ ਚਪੇੜ , ਕਿਹਾ ਕੇ ਜੇਕਰ ਮੇਰੇ ਸ਼ਹਿਰ ਚ ਖਾਲਿਸਤਾਨੀ ਕੈੰਪ ਚਲਦੇ ਹੁੰਦੇ ਤਾਂ ਮੈਨੂੰ ਤੇ ਸ਼ਹਿਰ ਦੀ ਪੁਲਿਸ ਨੂੰ ਵੀ ਜ਼ਰੂਰ ਪਤਾ ਹੁੰਦਾ , ਓਹਨਾਂ ਕਿਹਾ ਕੇ ਸਿੱਖ ਬਹੁਤ ਵਧੀਆ ਬੰਦੇ ਹਨ — ਸਿੱਖਾਂ ਨੂੰ ਬਦਨਾਮ ਕਰਨਾ ਬੰਦ ਕਰੋ
‪#‎StopDefamingSIKHS‬
ਸਰਦਾਰ ਜਪ ਸਿੰਘ

Comments

comments

%d bloggers like this: