Ranjit Bawa – Atam Hatya – Zaildaar Pargat Singh – 2016 -Punjabi Lyrics

Aug 24, 2016 by

Ranjit Bawa – Atam Hatya – Zaildaar Pargat Singh – 2016 -Punjabi Lyrics

ਪੀ ਪੀ ਕੇ ਸਪਰੇਹਾ ਦੱਸੋ ਕਿਹੜੀਆ ਮਿੱਟ ਦੀਆ ਤੇਹਾਂ
Pee Pee Ke Sapreeha Dasoo Kehriya Mitt Diya Treeha
ਓ ਵੀਰੋ ਮਰਿਉ ਨਾਂ
Oo Veero Marreo Na
ਰੁੱਲ ਜਾਉ ਗਾ ਪਰਿਵਾਰ ਆਤਮ ਹੱਤਿਆ ਕਰਿਉ ਨਾਂ
Rulh Jau Ga Parivaar Atam Hatya Kareo Na
ਮੰਨਿਆ ਥੋਡੇ ਸਿਰ ਤੇ ਕਰਜ਼ਾ ਭਾਰੀ ਏ
Manya Thode Ser Te Karja Bhaari Ae
ਪਰ ਬਾਲ ਬੱਚੇ ਵੀ ਥੋਡੀ ਜਿੰਮੇਵਾਰੀ ਏ
Par Bal Bache V Thodi Jimmewari Ae
ਉਹ ਨਾਨਕ ਦੇ ਹੱਥ ਡੋਰਾਂ ਏਵੇ ਡਰਿਉ ਨਾਂ
Oh Nanak De Hath Doura Aiwen Darreo Na
ਰੁੱਲ ਜਾਉ ਗਾ ਪਰਿਵਾਰ ਆਤਮ ਹੱਤਿਆ ਕਰਿਉ ਨਾਂ
Rulh Jau Ga Parivaar Atam Hatya Kareo Na
ਉਹ ਜਾਦੇ ਜੀ ਬਾਈ ਕੁੱਝ ਤਾਂ ਬਚ ਜਾਦਾ ਏ
Oh Jande Ji Bai Kuj Ta Bach Janda Ae
ਮਰ ਕੇ ਦੱਸੋ ਕਿਹੜਾ ਕਰਜ਼ਾ ਲੱਥ ਜਾਂਦਾਂ ਏ
Mar Ke Dasoo Kehda Karja Latth Janda Ae
ਉਹ ਜੈਲਦਾਰ ਕਰੇ ਤਰਲੇ ਰੱਬ ਨਾਲ ਲੜਿਉ ਨਾਂ
Oh Zaildaar Kare Tarle Rabb Nall Larheo Na
ਰੁੱਲ ਜਾਉ ਗਾ ਪਰਿਵਾਰ ਆਤਮ ਹੱਤਿਆ ਕਰਿਉ ਨਾਂ
Rulh Jau Ga Parivaar Atam Hatya Kareo Na

read more

Galwakdi – Tarsem Jassar – 2016 – Full Lyrics [Punjabi Lyrics]

Aug 24, 2016 by

Galwakdi – Tarsem Jassar – 2016 – Full Lyrics [Punjabi Lyrics]

ਤੈਨੂੰ ਵਿੱਚ ਖਾਬਾਂ ਦੇ ਨਿੱਤ ਗਲਵੱਕੜੀ ਪਾਉਨੀ ਆ
Tenu Vich Khaab’n De Nitt Galwakdi Pauni A
ਮੈ ਤੈਨੂੰ ਦੱਸ ਨਹੀ ਸਕਦੀ ਮੈ ਤੈਨੂੰ ਕਿੰਨਾ ਚਾਹੁੰਨੀ ਆ
Mai Tenu Das Nahi Sakdi Mai Tenu Kinna Chauni Aa

ਕਿਤੇ ਤੇਰੀ ਮੁੱਛ ਨਾਂ ਨੀਵੀ ਹੋਜੇ , ਮੈ ਸਿਰ ਤੇ ਚੁੰਨੀ ਰੱਖਦੀ ਆ
Kitte Teri Mucch Na Nivi Hoje, Mai Sir Te Chunni Rakhdi A
ਅੱਖਾ ਦੇ ਵਿੱਚ ਤੇਰੀ ਸੂਰਤ ਨਾ ਹੋਰ ਕਿਸੇ ਵੱਲ ਤੱਕਦੀ ਆ
Akhan De Vich Teri Soorat Na Hor Kise Wal Takkdi A
ਬੜਾ ਅੜਬ ਅਸੂਲੀ ਵੇ ਨਾ ਗੱਲ ਕਰੇ ਫਜੂਲੀ ਵੇ
Bda Adab Asooli Ve Na Gal Kre Fazooli Ve
ਤੇਰੀ ਸਮਾਇਲ ਜੱਟਾ ਮੈਨੂੰ ਫੇਨ ਬਣਾਉਦੀ ਆ
Teri Smile Jatta Menu Fan Banaodi A
ਤੈਨੂੰ ਵਿੱਚ ਖਾਬਾਂ ਦੇ ਨਿੱਤ ਗਲਵੱਕੜੀ ਪਾਉਨੀ ਆ
Tenu Vich Khaab’n De Nitt Galwakdi Pauni A
ਮੈ ਤੈਨੂੰ ਦੱਸ ਨਹੀ ਸਕਦੀ ਮੈ ਤੈਨੂੰ ਕਿੰਨਾ ਚਾਹੁੰਨੀ ਆ
Mai Tenu Das Nahi Sakdi Mai Tenu Kinna Chauni Aa

ਵੇ ਜੱਸੜਾ ਤੇਰੇ ਵਾਂਗੂ ਮੈਥੌ ਗੀਤ ਬਣਾਏ ਜਾਣੇ ਨਹੀ
Ve Jassar’a Tere Wangu Methu Geet Banaye Jaane Nhi
ਆਪਣੇ ਜ਼ਜਬਾਤਾ ਵਾਲੇ ਕੋਕੇ ਲਾਏ ਜਾਣੇ ਨਹੀ
Apne Jazbata Wale Kooke Laye Jane Nhi
ਤੇਰੇ ਹਿਜ਼ਰ ਚ ਸੜਦੀ ਆ ਮੈ ਨਿੱਤ ਨਿੱਤ ਮਰਦੀ ਆ
Tere Hizzar Ch Sarhdi A Mai Nitt Nitt Mardi A
ਵੇ ਉੱਨਗਲਾ ਨਾਲ ਤੇਰਾ ਨਾਂ ਦਿੱਲ ਤੇ ਵਾਹੁਦੀ ਆ
Ve Unglan Nall Tera Naa Dil Te Vahodi A
ਤੈਨੂੰ ਵਿੱਚ ਖਾਬਾਂ ਦੇ ਨਿੱਤ ਗਲਵੱਕੜੀ ਪਾਉਨੀ ਆ
Tenu Vich Khaab’n De Nitt Galwakdi Pauni A
ਮੈ ਤੈਨੂੰ ਦੱਸ ਨਹੀ ਸਕਦੀ ਮੈ ਤੈਨੂੰ ਕਿੰਨਾ ਚਾਹੁੰਨੀ ਆ
Mai Tenu Das Nahi Sakdi Mai Tenu Kinna Chauni Aa

ਵੇ ਅੱਖੀਆ ਤਰਸ ਗਈਆ ਨੇ ਤੈਨੂੰ ਵੇਖਣ ਨੂੰ
Ve Akhiyan Taras Gyia Ne Tenu Vekhn Nu
ਮੇਰਾਂ ਫੂਕੇ ਕਾਲਜ਼ਾਂ ਵੇ ਤੇਰੀ ਹਿੱਕ ਸੈਕਣ ਨੂੰ
Mera Fooke Kaalja Ve Teri Hikk Seekn Nu
ਖੌਰੇ ਕਿਹੜੇ ਦੇਸ਼ ਗਿਅਾ ਜਿਥੋ ਵੇ ਮੁੱੜਦਾਂ ਨਹੀ
Khoure Kehre Desh Geya Jithu Ve Murhda Nhi
ਅਰਦਾਸਾਂ ਕਰਦੀ ਆ ਵੇ ਨਿੱਤ ਪੀਰ ਮਨਾੳੁਦੀ ਆ
Ardaas’a Krdi A Ve Nitt Peer Mnaodi A
ਤੈਨੂੰ ਵਿੱਚ ਖਾਬਾਂ ਦੇ ਨਿੱਤ ਗਲਵੱਕੜੀ ਪਾਉਨੀ ਆ
Tenu Vich Khaab’n De Nitt Galwakdi Pauni A
ਮੈ ਤੈਨੂੰ ਦੱਸ ਨਹੀ ਸਕਦੀ ਮੈ ਤੈਨੂੰ ਕਿੰਨਾ ਚਾਹੁੰਨੀ ਆ
Mai Tenu Das Nahi Sakdi Mai Tenu Kinna Chauni Aa

read more

ਇਲਜਾਮ ਸਰਦੂਲ ਸਿਕੰਦਰ Ilzaam Sardool Sikander

Aug 24, 2016 by

ਇਲਜਾਮ ਸਰਦੂਲ ਸਿਕੰਦਰ Ilzaam Sardool Sikander

ਗੀਤ = ਇਲਜਾਮ

ਗਾਇਕ = ਸਰਦੂਲ ਸਿਕੰਦਰ
ਗੀਤਕਾਰ = ਹਰਮਨ

 
ਤੇਰੀ ਅੱਖੀਆਂ ਵਿੱਚ ਮੇਰੀ ਸੂਰਤ ਨਹੀ
ਤੇਰੇ ਹੰਝੂਆਂ ਵਿੱਚ ਮੇਰਾ ਨਾਮ ਨਹੀ(x2)
ਕਿਉਂ ਜਾਣ ਦੇ ਬਹਾਨੇ ਲੱਭਦੀ ਏ
ਜਾ ਤੇਰੇ ਤੇ ਕੋਈ ਇਲਜਾਮ ਨਹੀਂ
ਜਾ ਤੇਰੇ ਤੇ ਕੋਈ ਇਲਜਾਮ ਨਹੀਂ(x2)
ਤੂੰ ਦਿਲ ਤੇ ਬੋਝ ਨਾ ਰੱਖੀ ਕੋਈ ਤੇਰਾ ਦਿਲ ਬੋਝ ਨੀ ਜਰ ਸਕਦਾ(x2)
ਤੇਰਾ ਸੱਜਣ ਭਾਵੇਂ ਹੋਰ ਕੋਈ ਤੇਰਾ ਸੱਜਦਾ ਨਹੀ ਛੱਡ ਸਕਦਾ
ਤੇਰਾ ਸੱਜਦਾ ਨਹੀਂ ਛੱਡ ਸਕਦਾ
ਤੇਰੇ ਸਾਹਾਂ ਵਿੱਚ ਮੇਰੇ ਸਾਹ ਨਹੀਂ
ਤੇਰੇ ਰਾਹਵਾਂ ਵਿੱਚ ਮੇਰੇ ਰਾਹ ਨਹੀਂ(x2)
ਕਿਉ ਜਾਣ ਦੇ ਬਹਾਨੇ ਲੱਭਦੀ ਏ
ਜਾ ਤੇਰੇ ਤੇ ਕੋਈ ਇਲਜਾਮ ਨਹੀਂ
ਜਾ ਤੇਰੇ ਤੇ ਕੋਈ ਇਲਜਾਮ ਨਹੀਂ(x2)
ਮਾਫ਼ ਕਰੀ ਨੀ ਭੁੱਲ ਸਕਦਾ
ਮੈਂ ਆਸ਼ਿਕ ਹਾਂ ਕੋਈ ਹੋਰ ਨਹੀ(x2)
ਜੇ ਕਿੱਧਰੇ ਭੁੱਲਕੇ ਮਿਲਜਾਵਾਂ ਮੈਥੋਂ ਮੁੱਖ ਨਾ ਤੁੰ ਮੋੜ ਲਈ
ਮੈਥੋਂ ਮੁੱਖ ਨਾ ਤੂੰ ਮੋੜ ਲਈ
ਤੇਰੇ ਖਾਬਾਂ ਵਿੱਚ ਮੇਰੇ ਖਾਬ ਨਹੀਂ
ਤੇਰੇ ਚਾਅਵਾਂ ਵਿੱਚ ਮੇਰੇ ਚਾਅ ਨਹੀਂ(x2)
ਕਿਉਂ ਜਾਣ ਦੇ ਬਹਾਨੇ ਲੱਭਦੀ ਏ ਜਾ ਤੇਰੇ ਤੇ ਕੋਈ ਇਲਜਾਮ ਨਹੀਂ
ਜਾ ਤੇਰੇ ਤੇ ਕੋਈ ਇਲਜਾਮ ਨਹੀਂ(x2)
ਹਰਮਨ ਨੂੰ ਝੱਲਾ ਕਹਿ ਗਈ ਏ
ਜੋ ਪਿਆਰ ਤੇਰੇ ਚ ਝੱਲਾ ਏ(x2)
ਇੱਕ ਤੇਰੇ ਅੱਗੇ ਹਰ ਚੱਲਿਆ
ਬਾਕੀ ਜਗਾ ਲਈ ਤਾਂ ਅਵੱਲਾ ਏ
ਬਾਕੀ ਜਗਾ ਲਈ ਤਾਂ ਅਵੱਲਾ ਏ
ਤੇਰੀ ਸੋਚਾਂ ਵਿੱਚ ਮੇਰੀ ਸੋਚ ਨਹੀਂ
ਤੇਰੇ ਲੇਖਾਂ ਵਿੱਚ ਮੇਰੇ ਲੇਖ ਨਹੀਂ(x2)
ਕਿਉਂ ਜਾਣਦੇ ਬਹਾਨੇ ਲੱਭਦੀ ਏ
ਜਾ ਤੇਰੇ ਤੇ ਕੋਈ ਇਲਜਾਮ ਨਹੀਂ
ਜਾ ਤੇਰੇ ਤੇ ਕੋਈ ਇਲਜਾਮ ਨਹੀਂ(x2)

read more

Kaali Camaro Punjabi Lyrics

Jun 26, 2016 by

Kaali Camaro Punjabi Lyrics

The man with the beard is back
Goniane aala!
Deep Jandu!

ਉਹ ਗੱਡੀ 150 ਤੇ ਜਾਵੇ ਬਾਈ ਕਲੇਜੇ ਫਿਰੇ ਠਾਰਦੀ
ਸਾਥੋਂ ਨਾਹੀਯੋ ਹੁੰਦਾਈ ਬਿੱਲੋ ਵਾਈਟ ਸ਼ਨੀਵਾਰ ਦੀ (x2)

ਟਾਊਨ ਟਾਊਨ ਫਿਰਦੇ , ਵਕਕੇ ਹੋਏ ਆ ਚੀਰ ਦੇ
ਦੇਜਾ ਦਿਲ ਪਤਲੋ ਕਾਹਤੋਂ ਫਿਰੇ ਸੰਗਦੀ

6-6 ਫੁੱਟੇ ਜੱਟ ਨੀ , ਬੋਲਦੇ ਆ ਘਾਟ ਨੀ
ਸੂਲੀ ਉੱਤੇ ਨੱਢੀਆਂ ਕੈਮਰਾ ਕਾਲੀ ਟੰਗਦੀ (x2)

ਛੱਡ ਦੇ ਨੀ ਕੇਹਰ ਜਿਨੂੰ ਆਪਣਾ ਬਣਾ ਲੈ ਆਏ
ਕੰਨ ਲਾਕੇ ਸੁਣੀ ਗੱਲ ਕੈਲਗਰੀ ਵਾਲੀਏ (x2)

ਆਉਂਦੀ ਜਾਂਦੀ ਵੇਖਦੇ , ਬੈਠੇ ਧੁੱਪ ਸੇਕਦੇ
ਬਾਬੇ ਦੀ ਆ ਕਿਰਪਾ ਮੰਗ ਕਈ ਆਏ ਮੰਗਦੀ

6-6 ਫੁੱਟੇ ਜੱਟ ਨੀ , ਬੋਲਦੇ ਆ ਘਾਟ ਨੀ
ਸੂਲੀ ਉੱਤੇ ਨੱਢੀਆਂ ਕੈਮਰਾ ਕਾਲੀ ..
6-6 ਫੁੱਟੇ ਜੱਟ ਨੀ , ਬੋਲਦੇ ਆ ਘਾਟ ਨੀ
ਸੂਲੀ ਉੱਤੇ ਨੱਢੀਆਂ ਕੈਮਰਾ ਕਾਲੀ ਟੰਗਦੀ

ਡਾਲਰ ’ਆਨ ਤੋਂ ਵੱਧ ਯਾਰ ਸੋਹਣੀਏ ਕਮਾਏ ਆ
ਨਿਰੇ ਹੀ ਬਾਰੂਦ ਵੈਲੀ ਜਿੰਨੇ ਵੀ ਬਣਾਏ ਆ (x2)

ਅੱਖਾਂ ਚ ਸੁਰੂਰ ਆਏ , ਭਾਨੀ ਦਾ ਗੁਰੂਰ ਆਏ
ਵੇਲਿਆਂ ਦੀ ਢਾਣੀ ਸੱਦੇ ਮੂਹਰੇ ਨਹੀਓ ਖੰਗਦੀ

6-6 ਫੁੱਟੇ ਜੱਟ ਨੀ , ਬੋਲਦੇ ਆ ਘਾਟ ਨੀ
ਸੂਲੀ ਉੱਤੇ ਨੱਢੀਆਂ ਕੈਮਰਾ ਕਾਲੀ ਟੰਗਦੀ (x2)

ਗੋਨਿਆਣੇ ਆਲੇ ਦਾ ਤੇਰੇ ਤੇ ਦਿਲ ਆ ਗਯਾ
ਐਵੇਂ ਨੀ ਤੇਰੇ ਤੇ 7-8 ਗੇੜੇ ਲੈ ਗਯਾ (x2)

ਸ਼ਾਨ ਮਾਂ ਅੱਖ ਦੇ
ਗੋਰੇ ਬੈਠੇ ਝਾਂਕ ਦੇ
ਤੈਨੂੰ ਤੱਕ ਤੱਕ ਕੇ
ਲੋੜ ਚੜ੍ਹੇ ਭੰਗ ਦੀ

6-6 ਫੁੱਟੇ ਜੱਟ ਨੀ ਬੋਲਦੇ ਆ ਘਾਟ ਨੀ
ਸੂਲੀ ਉੱਤਆ ਨੱਡੀਆਂ ਕੈਮਰਾ ਕਾਲੀ ਟੰਗਦੀ (x2)

ਆ ਗਯਾ ਨੀ ਓਹੀ ਬਿੱਲੋ ਟੀਮ ..
ਕੈਮਰਾ ਕਾਲੀ , ਕੈਮਰਾ ਕਾਲੀ , ਕੈਮਰਾ ਕਾਲੀ ਤਾਂ ਤਾਂ ..
ਕੈਮਰਾ ਕਾਲੀ , ਕੈਮਰਾ ਕਾਲੀ , ਕੈਮਰਾ ਕਾਲੀ ਤਾਂ ਤਾਂ ..

 

 

Kaali Camaro Lyrics: Amrit Maan’s latest Punjabi song which is sung and written by him. ‘Suli Utte Naddiyan Camaro Kali Tangdi’ is produced by Deep Jandu.

Singer / Lyrics: Amrit Maan
Music: Deep Jandu
Music Label: Speed Records

 

read more